3D Workspace
Home
Assets
Affiliate Program
Creator Program
Sign up/Log in
?
Upgrade
DCC Bridge
Anonymous1780893270
06-08 04:35
Model Name
ਫੈਂਟਸੀ ਕਿਰਦਾਰ 3d ਮਾਡਲ
Tags
character
rendering
realistic
Prompt
ਜਿਹੜੇ ਖਾਸ ਸੀ ਓ ਯਾਰਾ ਓ ਗੈਰ ਹੋ ਗਏ ਹੁਣ ਅੱਖੀਆਂ ਦੇ ਹੰਝੂ ਯਾਰਾ ਨਹਿਰ ਹੋ ਗਏ ਮੁੱਖ ਮੋੜ ਕੇ ਗਏ ਨੇ, ਦਿਲ ਤੋੜ ਕੇ ਗਏ ਨੇ ਖੂਨ ਸਦਰਾਂ ਦਾ ਸਾਡਾ ਓ ਨਿਚੋੜ ਕੇ ਗਏ ਨੇ ਹੁਣ ਮਿੱਠੇ ਬੋਲ ਯਾਰਾ ਉਹਦੇ ਜ਼ਹਿਰ ਹੋ ਗਏ ਜਿਹੜੇ ਖਾਸ ਸੀ ਓ ਯਾਰਾ ਓ ਗੈਰ ਹੋ ਗਏ ਹੁਣ ਅੱਖੀਆਂ ਦੇ ਹੰਝੂ ਯਾਰਾ ਨਹਿਰ ਹੋ ਗਏ ਰੱਬ ਤੋਂ ਵੀ ਜ਼ਿਆਦਾ ਜਿਹਨਾਂ 'ਤੇ ਯਕੀਨ ਕੀਤਾ, ਜ਼ੋਕਾ ਬਣ ਉਹਨਾਂ ਨੇ ਹੀ ਸਾਡਾ ਖੂਨ ਪੀਤਾ। ਹੁਣ ਹੋਰਾਂ ਵੱਲ ਉਹਦੇ ਯਾਰਾ ਪੈਰ ਹੋ ਗਏ। ਜਿਹੜੇ ਖਾਸ ਸੀ ਓ ਯਾਰਾ ਓ ਗੈਰ ਹੋ ਗਏ ਹੁਣ ਅੱਖੀਆਂ ਦੇ ਹੰਝੂ ਯਾਰਾ ਨਹਿਰ ਹੋ ਗਏ ਭੋਲਾ ਚਿਹਰਾ ਜਿਹਨਾਂ ਦਾ ਸੀ ਦਿਲ 'ਚ ਸਿਹਤਾਨੀਆਂ ਆਪਣਾ ਬਣਾ ਕੇ ਰਹੇ ਕਰਦੇ ਬੇਈਮਾਨੀਆਂ। ਹੁਣ ਦਿਨ ਦੀ ਓ ਢਲਦੀ ਦੁਪਹਿਰ ਹੋ ਗਏ ਜਿਹੜੇ ਖਾਸ ਸੀ ਓ ਯਾਰਾ ਓ ਗੈਰ ਹੋ ਗਏ ਹੁਣ ਅੱਖੀਆਂ ਦੇ ਹੰਝੂ ਯਾਰਾ ਨਹਿਰ ਹੋ ਗਏ ਸਡ ਮਨਜੀਤ ਜਿਹਨਾਂ ਲਈ ਪਰੇਸ਼ਾਨ ਹੋਈ ਜਾਨਾ ਬੇਕਦਰਾਂ ਲਈ ਕਿਉਂ ਕੱਲਾ ਬਹਿ ਬਹਿ ਰੋਈ ਜਾਨਾ ਹੁਣ ਅੱਖੀਆਂ ਦੇ ਹੰਝੂ ਯਾਰਾ ਨਹਿਰ ਹੋ ਗਏ ਤੇਰੇ ਖ਼ੁਆਬ ਟੁੱਟ ਮਾਨਾਂ ਸਾਰੇ ਢੇਰ ਹੋ ਗਏ। ਜਿਹੜੇ ਖਾਸ ਸੀ ਓ ਯਾਰਾ ਓ ਗੈਰ ਹੋ ਗਏ
Detailed Info
Related Models
Enter invite code
Enter invite code to get credits!