3D Workspace
Home
Assets
Affiliate Program
Creator Program
Sign up/Log in
?
Upgrade
DCC Bridge
Anonymous1783847012
07-12 09:11
Model Name
ਤੁਰਬਨ ਵਾਲਾ 3d ਮਾਡਲ
Tags
character
character rendering
character rendering stylized
character stylized
rendering
rendering stylized
stylized
turbaned
Prompt
"ਸਤਿ ਸ੍ਰੀ ਅਕਾਲ ਜੀ! ਅੱਜ ਤੇ ਕੱਲ੍ਹ ਪਿੰਡ ਰੰਗੜੀ ਖਾਰਾ ਦੇ ਗੁਰਦੁਆਰਾ ਸਾਹਿਬ ਵਿਖੇ ‘ਸਤਲੁਜ’ ਫ਼ਿਲਮ ਦਿਖਾਈ ਜਾਵੇਗੀ, ਤਾਂ ਜੋ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਜਸਵੰਤ ਸਿੰਘ ਖਾਲੜਾ ਜੀ ਕੌਣ ਸਨ ਅਤੇ ਉਨ੍ਹਾਂ ਨੇ ਸੱਚ ਤੇ ਇਨਸਾਫ਼ ਲਈ ਕਿੰਨੀ ਵੱਡੀ ਕੁਰਬਾਨੀ ਦਿੱਤੀ। ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਸ਼ਾਮ 7 ਵਜੇ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚੋ ਅਤੇ ਆਪਣੇ ਪਰਿਵਾਰ ਸਮੇਤ ਇਹ ਫ਼ਿਲਮ ਵੇਖੋ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।" mootu patlu bole
Detailed Info
Related Models
Enter invite code
Enter invite code to get credits!