3D Workspace
Home
Assets
Affiliate Program
Sign up/Log in
?
Upgrade
DCC Bridge
Anonymous1773332351
03-12 20:16
Model Name
ਗਾਇਕ 3d ਮਾਡਲ
Tags
cantante
character
character game asset
character game asset stylized
character stylized
game asset
game asset stylized
guitar shaped
guitarist character
musician figurines
studded band
stylized
tune
Prompt
ਸੱਤਾਂ ਸੁਰਾਂ ਦੇ ਜਿੰਨਾ ਨੂੰ ਇੱਥੇ ਨਾਮ ਵੀ ਨਹੀਂ ਪਤਾ ਉਹ ਵੀ Auto tune use ਕਰ ਗਾਈ ਜਾਂਦੇ ਨੇ ਮਾਰਦੇ ਨੇ ਜਿਹੜੇ ਨਾਮ ਜੱਟ ਦੇ ਤੋਂ ਧੂਵਾਂ ਨਾਲੇ ਕਰ ਕਰ copy ਸਾਲੇ ਛਾਈ ਜਾਂਦੇ ਨੇ ਸਰਵਿਸ ਜਿਨ੍ਹਾਂ ਦੇ ਕਿਰਦਾਰ ਪਏ ਮੰਗਦੇ ਉਹ ਵੀ ਸਾਡੇ ਵਿੱਚੋ ਆ ਆ ਕੇ ਕਮੀ ਲੱਭਦੇ ਪੱਲ੍ਹੇ ਨਹੀਓ ਕੱਖ ਪਾਏ ਵਹਿਮ ਜਿਨ੍ਹਾਂ ਲੱਖ ਨੀ ਮੈਂ ਆਉਂਦੇ ਸਾਲ ਕੱਢਣੇ ਭੁਲੇਖੇ ਸਬ ਦੇ ਵੀਹਾਂ ਦੇ ਬਰੋਬਰ ਮੈਂ ਇਕ ਸਿਟੂਗਾ ਜਿਹੜੇ ਲੰਡੂ ਜਿਹੇ ਗੀਤ ਗਾਹ ਜਾ ਪਾਈ ਜਾਂਦੇ ਸੱਤਾਂ ਸੁਰਾਂ ਦੇ ਜਿੰਨਾ ਨੂੰ ਇੱਥੇ ਨਾਮ ਵੀ ਨਹੀਂ ਪਤਾ ਉਹ ਵੀ Auto tune use ਕਰ ਗਾਈ ਜਾਂਦੇ ਨੇ ਮਾਰਦੇ ਨੇ ਜਿਹੜੇ ਨਾਮ ਜੱਟ ਦੇ ਤੋਂ ਧੂਵਾਂ ਨਾਲੇ ਕਰ ਕਰ copy ਸਾਲੇ ਛਾਈ ਜਾਂਦੇ ਨੇ ਇਲਮ ਕਲਾ ਦਾ ਜਿਹਨੂੰ ਰਤਾ ਨਾ ਗਿਆਨ ਦੇਖੇ ਓਹੀ ਏਥੇ ਪਲ਼ਾਂ ਵਿੱਚ ਬਣਦੇ ਮਹਾਨ ਸੀਤੋ, ਚੀਮਾ, ਮੰਤਰੀ ਤੇ ਹੋਰ ਵੀ ਬਥੇਰੇ ਕੀਤੇ meme ਤੋਂ ਮਸ਼ਹੂਰ ਇਹਨਾਂ ਲੋਕਾਂ ਤੇ ਹੈਰਾਨ ਇੱਟ ਚੱਕੇ ਲੱਭੇ ਗੀਤਕਾਰ ਜਿਹੜੇ ਥੋਨੂੰ ਲੋਕ ਗ਼ਲ ਪਾਇਆ ਢੋਲ ਹੀ ਵਜਾਈ ਜਾਂਦੇ ਨੇਂ ਸੱਤਾਂ ਸੁਰਾਂ ਦੇ ਜਿੰਨਾ ਨੂੰ ਇੱਥੇ ਨਾਮ ਵੀ ਨਹੀਂ ਪਤਾ ਉਹ ਵੀ Auto tune use ਕਰ ਗਾਈ ਜਾਂਦੇ ਨੇ ਮਾਰਦੇ ਨੇ ਜਿਹੜੇ ਨਾਮ ਜੱਟ ਦੇ ਤੋਂ ਧੂਵਾਂ ਨਾਲੇ ਕਰ ਕਰ copy ਸਾਲੇ ਛਾਈ ਜਾਂਦੇ ਨੇ ਮੈਨੂੰ ਡਿੱਘੇ ਨੂੰ ਆ ਜਿੰਨੇ ਬਾਹ ਫੜ ਕੇ ਉਠਾਇਆ ਉਹ ਕੋਈ ਹੋਰ ਨਹੀ ਆ ਖੁਦ ਮੈਂ ਆਪ ਹੀ ਕੁੜੇ
Detailed Info
Related Models
Enter invite code
Enter invite code to get credits!